ਪ੍ਰੋਗਰਾਮਾਂ ਦਾ ਵੇਰਵਾ
| ਦਿਨ | ਮਿਤੀ | ਪਾਠ | ਵੱਲੋਂ/ਸਬੰਧਤ | ||
| ਐਤਵਾਰ | 13 ਸਤੰਬਰ 2026 | ਭੋਗ ਸ਼੍ਰੀ ਸਹਿਜ ਪਾਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ | ਸਮੂਹ ਸਾਧ ਸੰਗਤ | ||
| ਵੀਰਵਾਰ | 17 ਸਤੰਬਰ 2026 | ਪਾਠ ਸ਼੍ਰੀ ਸੁਖਮਨੀ ਸਾਹਿਬ ਸੰਗਰਾਂਦ | ਸਮੂਹ ਸਾਧ ਸੰਗਤ ਵਿਸ਼ੇਸ਼ ਯੋਗਦਾਨ ਸ. ਜੁਝਾਰ ਸਿੰਘ | ||
| ਸ਼ੁੱਕਰਵਾਰ ਤੋਂ ਐਤਵਾਰ | 18 ਤੋਂ 20 ਸਤੰਬਰ 2026 | ਭੋਗ ਸ਼੍ਰੀ ਅਖੰਡ ਪਾਠ ਸਾਹਿਬ ਸੰਤ ਬਾਬਾ ਸਰਜਾ ਸਿੰਘ ਜੀ ਦੀ ਸਲਾਨਾ ਯਾਦ ਨੂੰ ਸਮਰਪਿਤ | ਸਮੂਹ ਸਾਧ ਸੰਗਤ |
